Intense
ਕੋਲ਼ ਐ ਤੂੰ, yeah, ਸਾਂਭ ਲੈ ਦਿਲ ਮੇਰੇ ਨੂੰ, yeah
ਦੱਸਦੇ ਦੂਰੀ ਐ ਕਿਉਂ, yeah, ਮੇਰੀਆਂ ਅੱਖਾਂ ਦੇ ਸਾਮ੍ਹਣੇ ਰਹਿ
ਤੇਰੇ ਬਗ਼ੈਰ, yeah, ਲਗਦੀ ਦੁਨੀਆ ਜ਼ਹਿਰ, yeah
ਕਿਵੇਂ ਲੈ ਜਾਊ ਕੋਈ ਗ਼ੈਰ, yeah, ਪੈ ਗਏ ਕਈਆਂ ਨਾ' ਵੈਰ, yeah
ਹੱਥ ਲਾਵਾਂ, ਮਚ ਜਾਵੇ, ਪੂਰੀ ਐ ਤੂੰ fire
ਨੀ ਤੂੰ ਮੇਰੀ ਹੋ ਜਾਵੇ, ਇਹੀ ਐ desire
ਹੱਥ ਲਾਵਾਂ, ਮਚ ਜਾਵੇ, ਪੂਰੀ ਐ ਤੂੰ fire
ਨੀ ਤੂੰ ਮੇਰੀ ਹੋ ਜਾਵੇ...
Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ lover
ਅੱਖਾਂ ਦਾ ਡੰਗਿਆ, ਹੋਣਾ ਨਈਂ ਮੈਂ, ਹੋਣਾ ਨਈਂ ਮੈਂ recover
ਤੈਨੂੰ ਜੋ ਤੱਕਿਆ, ਰਿਹਾ ਨਈਂ ਮੈਂ, ਰਿਹਾ ਨਈਂ ਮੈਂ sober
ਤੇਰਾ ਮੇਰੇ ਦਿਲ 'ਤੇ ਐ, ਰੂਹ 'ਤੇ ਐ ਅਸਰ
ਤੇਰੇ ਕੋਲ਼ੇ ਹੋਵਾਂ ਜਦੋਂ, ਚੁੱਪ ਵੀ ਚੁੱਪ ਨਾ ਰਹਿੰਦੀ ਐ
ਤਾਰੇ ਟੁੱਟਦੇ ਨੇ, ਜਦੋਂ ਜ਼ੁਲਫ਼ ਬੁੱਲ੍ਹਾਂ 'ਤੇ ਖਹਿੰਦੀ ਐ
ਤੁਰਦੀ ਆ ਕਿੱਥੇ ਕੁੜੀ, ਪਾਣੀ ਵਾਂਗੂ ਵਹਿੰਦੀ ਐ
ਬਾਂਹਾਂ 'ਚ ਨਾ ਹੋਵੇ ਤੂੰ ਤਾਂ ਜਾਨ 'ਚ ਜਾਨ ਨਾ ਪੈਂਦੀ ਐ
ਤੂੰ ਨੀ ਜਿਵੇਂ ਕੋਈ ਨਸ਼ਾ, ਪੀਨਾ ਆਂ ਮੈਂ day-night
ਥੋੜ੍ਹਾ ਜਿਹਾ trippy ਆਂ, ਪਰ ਤੂੰ ਐ ਤਾਂ it's alright
Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ lover
ਅੱਖਾਂ ਦਾ ਡੰਗਿਆ, ਹੋਣਾ ਨਈਂ ਮੈਂ, ਹੋਣਾ ਨਈਂ ਮੈਂ recover
ਤੈਨੂੰ ਜੋ ਤੱਕਿਆ, ਰਿਹਾ ਨਈਂ ਮੈਂ, ਰਿਹਾ ਨਈਂ ਮੈਂ sober
ਤੇਰਾ ਮੇਰੇ ਦਿਲ 'ਤੇ ਐ, ਰੂਹ 'ਤੇ ਐ ਅਸਰ, baby, baby
ਚੱਲੀਏ ਕੁੜੀਏ ਦੂਰ ਕਿਤੇ ਨੀ, two-seater ਵਿੱਚ ਤੂੰ ਤੇ ਮੈਂ
ਪੈਸਾ ਪਾਣੀ ਵਾਂਗ ਲਾ ਦੂੰ, ਕੀ ਸ਼ੈ ਚਾਹੀਦੀ? ਨਾਮ ਤੇ ਲੈ
ਦੁਨੀਆ ਮੈਂ ਕਰ ਦੂੰ ਤੇਰੀ, ਬਸ ਤੂੰ ਮੇਰੀ ਹੋਕੇ ਰਹਿ
ਸਾਰੀ ਰਾਤ ਨਾ ਸੌਵਾਂ ਸੱਚੀ, ਕੁੜੀਏ, ਮੇਰੇ ਕੋਲ਼ ਤਾਂ ਬਹਿ
ਰੱਖਦੀ ਐ Raj ਦੇ ਤੂੰ ਮੋਢੇ ਉੱਤੇ ਸਿਰ ਨੀ
ਬੁੱਲ੍ਹਾਂ ਤੋਂ ਨਾ ਜਾਵੇ smile ਕਿੰਨੀ-ਕਿੰਨੀ ਚਿਰ ਨੀ
ਰੱਖਦੀ ਐ Raj ਦੇ ਤੂੰ ਮੋਢੇ ਉੱਤੇ ਸਿਰ ਨੀ
ਬੁੱਲ੍ਹਾਂ ਤੋਂ ਨਾ ਜਾਵੇ smile ਕਿੰਨੀ-ਕਿੰਨੀ ਚਿਰ ਨੀ
ਤੇਰਾ ਨੀ ਮੈਂ, ਤੇਰਾ ਨੀ ਮੈਂ lover